Statements

Public positions taken by Panch Pardhani UK on current events and issues facing the Panth.

  • Statement · ਪੰਜਾਬੀ

    ਭਾਰਤ-ਪਾਕਿਸਤਾਨ ਜੰਗ ਸਬੰਧੀ ਸਿੱਖ ਪੱਖ

    ਪਿਛਲੇ ਦਿਨੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗੀ ਝੜਪਾਂ ਹੋਈਆਂ ਹਨ। ਇਸ ਸਬੰਧੀ ਸਿੱਖ ਨੀਤੀ ਬਾਰੇ ਕਈ ਤਰ੍ਹਾਂ ਦੇ ਵਿਚਾਰ ਸਾਹਮਣੇ ਆਏ ਹਨ। ਅਸੀਂ ਭਾਵੇਂ ਜੰਗ ਦੇ ਪੱਖ ਵਿੱਚ ਨਹੀਂ ਹਾਂ, ਪਰ ਸਾਨੂੰ ਇਸ ਮਸਲੇ ਬਾਰੇ ਆਪਣੇ ਕੌਮੀ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਵਿਚਾਰਨਾ ਚਾਹੀਦਾ ਹੈ।

    16 May 2025

  • Statement

    Sikh perspective on India-Pakistan war

    Recently, there have been clashes between India and Pakistan. Various views have emerged regarding Sikh policy in this regard. Although we are not in favour of war, we should consider this issue keeping in mind our national interests.

    16 May 2025

  • Statement · ਪੰਜਾਬੀ

    ਪੰਚ ਪ੍ਰਧਾਨੀ ਯੂਕੇ ਵੱਲੋਂ ਡਾਕਟਰ ਬੂਟਾ ਸਿੰਘ ਬਰਾੜ ਦੇ ਪੰਜਾਬੀ ਭਾਸ਼ਾ ਸਬੰਧੀ ਬਿਆਨ ਦੀ ਸ਼ਲਾਘਾ

    ਪੰਚ ਪ੍ਰਧਾਨੀ ਯੂਕੇ ਪੰਜਾਬੀ ਦੇ ਭਾਸ਼ਾ ਵਿਗਿਆਨੀ ਡਾਕਟਰ ਬੂਟਾ ਸਿੰਘ ਬਰਾੜ ਵੱਲੋਂ ਪੰਜਾਬੀ ਭਾਸ਼ਾ ਦੇ ਸੰਸਕ੍ਰਿਤ ਭਾਸ਼ਾ ਵਿੱਚੋਂ ਪੈਦਾ ਹੋਣ ਦੇ ਵਿਚਾਰ ਨੂੰ ਨਕਾਰਨ ਦਾ ਸਵਾਗਤ ਕਰਦੀ ਹੈ ।

    26 February 2025

  • Statement · ਪੰਜਾਬੀ

    ਗੁਰਬਾਣੀ ਪਰਸਾਰਨ ਦੇ ਨਵੇਂ ਸਮਝੌਤੇ ਸਬੰਧੀ

    ਅਸੀਂ ਯੂ ਕੇ ਦੀਆਂ ਸਿੱਖ ਸੰਗਤਾਂ, ਇਸ ਪੱਤਰ ਰਾਹੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਗੁਰਬਾਣੀ ਪਰਸਾਰਨ ਦੇ ਹੱਕ ਕਿਸੇ ਨਿੱਜੀ ਚੈਨਲ ਨੂੰ ਦੇਣ ਨਾਲੋਂ ਇਸਦਾ ਪਰਬੰਧ ਆਪ ਕਰੇ।

    25 May 2023